ਕੀ ਰਾਜਨੀਤੀ ਤੁਹਾਨੂੰ ਉਤਸ਼ਾਹਿਤ ਕਰਦੀ ਹੈ?ਕੀ ਤੁਸੀਂ ਆਪਣੇ ਭਾਈਚਾਰੇ ਵਿੱਚ ਹੋਣ ਵਾਲੀਆਂ ਸਿਵਿਕ ਅਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹੋ?ਜੇਕਰ ਇਨ੍ਹਾਂ ਸਵਾਲਾਂ ਲਈ ਤੁਹਾਡਾ ਜਵਾਬ ਹਾਂ ਹੈ, ਅਤੇ ਤੁਸੀਂ ਮੈਟਰੋ ਵੈਨਕੂਵਰ ਵਿੱਚ ਰਹਿੰਦੇ ਹੋ, ਕਨੇਡਾ ਵਿੱਚ ਪ੍ਰਵਾਸ ਕਰਦੇ ਹੋ, ਅਤੇ ਤੁਹਾਡੀ ਉਮਰ 18+ਹੈ, ਅਸੀਂ ਤੁਹਾਡੇ ਕੋਲੋ ਜਾਨਣਾ ਚਾਹੁੰਦੇ ਹਾਂ!

ਇੱਥੇ ਸਾਈਨ ਅਪ ਕਰੋ

ਕੀ ਤੁਹਾਨੂੰ ਰਾਜਨੀਤੀ ਅਰਥਹੀਣ ਅਤੇ ਰੁਚੀਹੀਣ ਲੱਗਦੀ ਹੈ? ਕੀ ਤੁਸੀਂ ਰਾਜਨੇਤਾਵਾਂ ਅਤੇ ਸੰਸਥਾਵਾਂ ਦੁਅਰਾ ਅਣਸੁਣਿਆ ਮਹਿਸੂਸ ਕਰਦੇ ਹੋ? ਜੇਕਰ ਇਨ੍ਹਾਂ ਸਵਾਲਾਂ ਲਈ ਤੁਹਾਡਾ ਜਵਾਬ ਹਾਂ ਹੈ, ਅਤੇ ਤੁਸੀਂ ਮੈਟਰੋ ਵੈਨਕੂਵਰ ਵਿੱਚ ਰਹਿੰਦੇ ਹੋ, ਕਨੇਡਾ ਵਿੱਚ ਪ੍ਰਵਾਸ ਕਰਦੇ ਹੋ, ਅਤੇ ਤੁਹਾਡੀ ਉਮਰ 18+ ਹੈ, ਅਸੀਂ ਤੁਹਾਡੇ ਕੋਲੋ ਜਾਨਣਾ ਚਾਹੁੰਦੇ ਹਾਂ!

ਇੱਥੇ ਸਾਈਨ ਅਪ ਕਰੋ

ਸਕਸੈਸ ਅਤੇ ਯੁਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਰਲ਼ ਕੇ ਇੱਕ ਅਧਿਐਨ  ਕਰ ਰਹੇ ਹਨ ਜੋ ਕਨੇਡਾ ਵਿਚਲੇ ਪ੍ਰਵਾਸੀਆਂ ਦੀ ਭਾਗੇਦਾਰੀ ਅਤੇ ਅਸਮੱਥਰਾ ਉੱਪਰ ਚਾਨਣਾ ਪਾਉਂਦਾ ਹੈ। ਅਸੀਂ ਗੁਪਤ ਇੰਟਰਵਿਊਆਂ ਕਰਾਂਗੇ। ਤੁਹਾਡੇ ਦੁਆਰਾ ਦਿੱਤੀ ਗਈ ਸਾਰੀ ਜਾਣਕਾਰੀ ਬੇਨਾਮ ਰੱਖੀ ਜਾਵੇਗੀ। ਤੁਹਾਡੇ ਦੁਆਰਾ ਅਧਿਐਨ  ਵਿੱਚ ਸ਼ਾਮਿਲ਼ ਹੋਣ ਲਈ ਸਮਾਂ ਕੱਢਣ ਲਈ ਸ਼ਲਾਘਾ ਵਜੋਂ ਤੁਹਾਨੂੰ ਇੱਕ $35ਦਾ ਗਿਫ਼ਟ ਕਾਰਡ ਦਿੱਤਾ ਜਾਵੇਗਾ।


ਜੇਕਰ ਤੁਸੀਂ ਅਧਿਐਨ  ਵਿੱਚ ਭਾਗ ਲੈਣਾ ਚਾਹੁੰਦੇ ਹੋ ਅਤੇ/ਜਾਂ ਤੁਹਾਡੇ ਕੋਈ ਸਵਾਲ਼ ਹਨ, ਕ੍ਰਿਪਾ ਕਰਕੇ  (www.engagemetrovan.ca) ਤੇ ਜਾਓ, ਜਾਂ ਸਹਿ-ਖੋਜੀ ਸਾਰਾ ਪਵਨ ਨੂੰ sara.pavan@ubc.ca  

ਤੇ ਜਾਂ 604-706-0399  ਤੇ ਸੰਪਰਕ ਕਰੋ। ਇਸ ਅਧਿਐਨ  ਦੇ ਮੁੱਖ਼ ਖੋਜੀ ਪ੍ਰੋ. ਰਿਚਰਡ ਜੌਹਨਸਟਨ ਹਨ, richard.johnston@ubc.ca, 604-822-5456